ਸਲੋਕ ਮਃ 1 ॥
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥1॥ (ANG-854)
Salok, First Mehla:
One plants the seed, another harvests the crop, and still another beats the grain from the chaff.
O Nanak, it is not known, who will ultimately eat the grain. ||1||