Wednesday, December 08, 2010
Diwali

Diwali
Originally uploaded by Upinder Kaur
ਬਾਹਰ ੳਚੇਚਾ ਦੀਪ ਜਲਾਂਦੀ
ਅਜ ਦਿਨ ਦੁਨਿਯਾ ਬਾਹਰੀ
ਜਿਸ ਘਟ ਦਿਲ ਦਾ ਦੀਵਾ ਬਲਯਾ
ੳਥੇ ਰੋਜ ਦੀਵਾਲੀ
 
posted by upinder kaur at 12/08/2010 01:36:00 pm | Permalink |


0 Comments: